ਯੂਪੀਆਈ ਭੁਗਤਾਨ ਅਸਵੀਕਾਰਤਾ ਨੂੰ ਕਿਵੇਂ ਘਟਾਓ

ਯੂਪੀਆਈ ਭੁਗਤਾਨ ਨੂੰ ਅਸਵੀਕਾਰ ਕਰਨ ਤੋਂ ਬਚਣ ਲਈ ਹੇਠਾਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ:
- ਯੂਪੀਆਈ ਮੋਡ ਰਾਹੀਂ ਭੁਗਤਾਨ ਕਰਦੇ ਸਮੇਂ, ਸੁਨਿਸ਼ਚਿਤ ਕਰੋ ਕਿ ਤੁਹਾਡੇ ਖਾਤੇ ਵਿੱਚ ਲੋੜੀਂਦਾ ਧਨ ਹੋਵੇ ।
- ਸੁਨਿਸ਼ਚਿਤ ਕਰੋ ਕਿ ਲੈਣ-ਦੇਣ ਕਰਦੇ ਸਮੇਂ ਵੈਧ ਯੂਪੀਆਈ ਪਿੰਨ ਐਂਟਰ ਕੀਤਾ ਗਿਆ ਹੈ ।
- ਯੂਪੀਆਈ ਲੈਣ-ਦੇਣ ਤੇ ਨਿਰਧਾਰਤ ਕੀਤੀ ਗਈ ਸੀਮਾਵਾਂ ਦੇ ਅਨੁਸਾਰ ਲੈਣ-ਦੇਣ ਕਰੋ ।
- ਸੁਨਿਸ਼ਚਿਤ ਕਰੋ ਕਿ ਪ੍ਰਾਪਤਕਰਤਾ ਦਾ ਖਾਤਾ ਬਲਾੱਕਡ/ਫ੍ਰੋਜਨ ਤਾਂ ਨਹੀਂ ਕੀਤਾ ਗਿਆ ਹੈ ।
- ਪੰਜੀਕਰਣ ਦੇ ਪਹਿਲੇ 24 ਘੰਟਿਆਂ ਤੱਕ ਰੁ.5,000 (ਇਕੱਠੇ) ਤੋਂ ਵੱਧ ਦਾ ਲੈਣ-ਦੇਣ ਨਾ ਕਰੋ ।
- ਗਲਤ ਯੂਪੀਆਈ ਪਿੰਨ 3 ਤੋਂ ਵੱਧ ਵਾਰ ਐਂਟਰ ਨਾ ਕਰੋ, ਇਸਦੀ ਬਜਾਏ ਹੇਠਾਂ ਦਿੱਤੇ ਗਏ ਨਿਰਦੇਸ਼ਾਂ ਦਾ ਉਪਯੋਗ ਕਰਦੇ ਹੋਏ ਪਿੰਨ ਰੀਸੈਟ ਕਰੋ ।
- ਅਕਾਊਂਟਸ ਸੈਕਸ਼ਨ ਵਿੱਚ, ਰੀਸੈਟ ਯੂਪੀਆਈ ਪਿੰਨ ਤੇ ਕਲਿੱਕ ਕਰੋ
- ਖਾਤੇ ਦੇ ਡੈਬਿਟ ਕਾਰਡ ਦੇ ਆਖਰੀ 6 ਅੰਕ ਐਂਟਰ ਕਰੋ
- ਖਾਤੇ ਦੇ ਡੈਬਿਟ ਕਾਰਡ ਦੀ ਐਕਸਪਾਇਰੀ ਡੇਟ ਐਂਟਰ ਕਰੋ
- ਬੈਂਕ ਤੋਂ ਪ੍ਰਾਪਤ ਓਟੀਪੀ ਐਂਟਰ ਕਰੋ
- ਨਵੀਂ ਯੂਪੀਆਈ ਪਿੰਨ ਦੀ ਪੁਸ਼ਟੀ ਕਰੋ
- ਤੁਹਾਨੂੰ ਯੂਪੀਆਈ ਪਿੰਨ ਰੀਸੈਟ ਦੀ ਪੁਸ਼ਟੀ ਮਿਲੇਗੀ